Language I - CTET Paper I Punjabi Dec 2024 Set H — Subject Test, Questions & Answers

Subject Test 2024 CTET Paper I Language I 30 questions 30 marks 30 min English and Punjabi (ਪੰਜਾਬੀ)

Language I - CTET Paper I Punjabi Dec 2024 Set H is a subject test in the CTET Paper I series on TG Exams, from 2024. It has 30 multiple-choice questions for 30 marks, with a 30-minute time limit. Every question is available in English and Punjabi (ਪੰਜਾਬੀ), with answer key and explanations. Sign up, unlock an exam pack and practise online.

Attempt the full paper online
Sign up and unlock Language I - CTET Paper I Punjabi Dec 2024 Set H to take it online with a live timer, instant scoring and a subject-wise breakdown.
Get started

Sample questions with answers

A few questions from Language I - CTET Paper I Punjabi Dec 2024 Set H. The full paper has 30 questions with detailed explanations after you sign in.

Q1. ਮਾਂ-ਬੋਲੀ ਅਧਾਰਿਤ ਬਹੁਭਾਸ਼ਾਵਾਦ ਵਕਾਲਤ ਕਰਦਾ ਹੈ ਕਿ :
  1. ਸਾਰੇ ਬੱਚੇ ਆਪਣੀ ਸਕੂਲ ਦੀ ਪੜ੍ਹਾਈ ਅੰਗਰੇਜ਼ੀ ਮਾਧਿਅਮ ਅਤੇ ਘਰੇਲੂ ਭਾਸ਼ਾ ਵਿਚ ਕਰਦੇ ਹਨ।
  2. ਸਾਰੇ ਬੱਚੇ ਹਿੰਦੀ ਆਪਣੀ ਪਹਿਲੀ ਭਾਸ਼ਾ ਵਜੋਂ ਪੜ੍ਹਦੇ ਹਨ।
  3. ਸਾਰੇ ਬੱਚੇ ਆਪਣੀ ਸਕੂਲ ਦੀ ਪੜ੍ਹਾਈ ਮਾਂ-ਬੋਲੀ ਜਾਂ ਘਰੇਲੂ ਭਾਸ਼ਾ ਵਿਚ ਕਰਦੇ ਹਨ। (correct answer)
  4. ਸਾਰੇ ਬੱਚੇ ਆਪਣੀ ਸਕੂਲ ਦੀ ਪੜ੍ਹਾਈ ਰਾਜ ਦੀ ਭਾਸ਼ਾ ਵਿਚ ਕਰਦੇ ਹਨ।
Answer: C
Q2. ਹੇਠ ਲਿਖਿਆਂ ਵਿੱਚੋਂ ਕਿਹੜਾ ਬਿਆਨ ਪਾਠ-ਬੋਧ ਦੀਆਂ ਯੋਜਨਾਵਾਂ ਬਾਰੇ ਗਲਤ ਹੈ :
  1. ਰੀਵਿਊ ਲਈ ਸਕਿਮਿੰਗ ਬਹੁਤ ਹੈ, ਜਦਕਿ ਖ਼ਾਸ ਪ੍ਰਸ਼ਨਾਂ ਦਾ ਉੱਤਰ ਦੇਣ ਲਈ ਸਕੈਨਿੰਗ ਵਧੇਰੇ ਸਹਾਇਕ ਹੈ।
  2. ਪਾਠ ਵਿੱਚੋਂ ਤੇਜ਼ੀ ਨਾਲ ਨਜ਼ਰ ਘੁਮਾਉਣ ਵਿਚ ਸਕਿਮਿੰਗ ਤੇ ਸਕੈਨਿੰਗ ਦੋਵੇਂ ਲੋੜੀਂਦੀਆ ਹਨ।
  3. ਟੈਕਸਟ ਨੂੰ ਤੇਜ਼ੀ ਨਾਲ ਪੜ੍ਹਨ ਵਿਚ ਸਕਿਮਿੰਗ ਸ਼ਾਮਲ ਹੈ, ਜਦਕਿ ਵਿਸ਼ੇਸ਼ ਪੱਖਾ ਨੂੰ ਵੇਖਣ ਲਈ ਸਕੈਨਿੰਗ ਦੀ ਲੋੜ ਹੈ।
  4. ਗਹਿਣ ਪੜ੍ਹਤ ਲਈ ਸਕਿਮਿੰਗ ਕਾਫ਼ੀ ਹੈ, ਜਦਕਿ ਸਰਸਰੀ ਪਾਠ ਵਾਸਤੇ ਸਕੈਨਿੰਗ ਬਹੁਤ ਹੈ। (correct answer)
Answer: D
Q3. ਜਦੋਂ ਬੱਚੇ ਆਪਣੇ ਆਲੇ-ਦੁਆਲੇ ਚੀਜ਼ਾਂ, ਘਟਨਾਵਾਂ ਅਤੇ ਕ੍ਰਿਸ਼ਮਿਆ ਬਾਰੇ ਪੁੱਛਣਾ ਸ਼ੁਰੂ ਕਰਦੇ ਹਨ, ਤਾਂ ਭਾਸ਼ਾ ਦੇ ਹੇਠ ਲਿਖੇ ਕਾਰਜਾਂ ਵਿੱਚੋਂ ਕਿਹੜੇ ਕਾਰਜ ਦੀ ਦੂਜਿਆਂ ਨਾਲੋਂ ਵੱਧ ਵਰਤੋਂ ਹੁੰਦੀ ਹੈ?
  1. ਸੂਚਨਾਤਮਕ
  2. ਹਿਊਰਿਸਟਿਕ (correct answer)
  3. ਕਾਲਪਨਿਕ
  4. ਨਿਯਮਕ
Answer: B
Q4. ਹੇਠ ਲਿਖੇ ਮਨੁੱਖੀ ਭਾਸ਼ਾ ਦੇ ਕਿਹੜੇ ਤੱਤਾਂ ਕਾਰਨ ਮਨੁੱਖ ਚੀਜ਼ਾਂ ਬਾਰੇ ਗੱਲਬਾਤ ਕਰਦੇ ਹਨ, ਜੋ ਉਸੇ ਸਮੇਂ ਤੇ ਸਥਾਨ ਅੰਦਰ ਮੌਜੂਦ ਨਹੀਂ ਹਨ ?
  1. ਸੰਰਚਨਾਤਮਕ ਨਿਰਭਰਤਾ
  2. ਅਮੂਰਤਨ
  3. ਵਿਸਥਾਪਨ (correct answer)
  4. ਖ਼ੁਦਮੁਖ਼ਤਾਰੀ
Answer: C
Q5. ਹੇਠ ਲਿਖਿਆਂ ਵਿੱਚੋਂ ਕਿਹੜਾ ਕੌਸ਼ਲ ਸਮਝ ਨਾਲ ਪੜ੍ਹਨ ਦਾ ਸੂਚਕ ਨਹੀਂ ਮੰਨਿਆਂ ਜਾਂਦਾ ?
  1. ਘਟਨਾਵਾਂ ਜਾਂ ਵਿਚਾਰਾਂ ਨੂੰ ਕ੍ਰਮਬੱਧ ਕਰਨਾ ਤੇ ਉਨ੍ਹਾਂ ਦਾ ਅਨੁਮਾਨ ਲਗਾਉਣਾ
  2. ਹੁਣ ਤੱਕ ਪੜ੍ਹੇ ਗਏ ਪਾਠ ਨੂੰ ਮਾਨਸਿਕ ਰੂਪ ਵਿੱਚ ਸੰਖੇਪ ਕਰਨਾ
  3. ਇਕੱਲੇ ਅੱਖਰਾਂ ਉੱਤੇ ਬਲ ਦੇਣਾ (correct answer)
  4. ਵਿਸ਼ੇ ਦਾ ਪੂਰਣ ਗਿਆਨ ਹੋਣਾ
Answer: C

Related papers in CTET Paper I

About CTET Paper I

TG Exams brings previous year question papers, subject-wise practice sets and full-length timed mock tests for TG TET, TG DSC, TS TET, AP TET and other state teacher recruitment exams into one place, each question available in English and Punjabi (ਪੰਜਾਬੀ). Browse all exams or create a free account to start.